ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਐਨ.ਸੀ.ਸੀ. ਯੂਨਿਟ ਦੇ ਕੈਡਿਟਸ ਜਲੰਧਰ ਜ਼ਿਲ੍ਹੇ ਦੀ ਆਜ਼ਾਦੀ ਦਿਵਸ ਸਬੰਧੀ ਹੋਣ
ਵਾਲੀ ਪਰੇਡ ਲਈ ਚੁਣੇ ਗਏ
Date: 15-08-2024
Event Report
ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ
ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ
ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸੰਤ ਬਾਬਾ ਭਾਗ ਸਿੰਘ
ਯੂਨੀਵਰਸਿਟੀ ਦੀ ਐਨ.ਸੀ.ਸੀ. ਯੂਨਿਟ ਦੇ ਕੈਡਿਟਸ ਜਲੰਧਰ ਜ਼ਿਲ੍ਹੇ ਦੀ 15 ਅਗਸਤ 2024 ਹੋਣ ਵਾਲੀ ਆਜ਼ਾਦੀ ਦਿਵਸ
ਸਬੰਧੀ ਹੋਣ ਵਾਲੀ ਪਰੇਡ ਲਈ ਚੁਣੇ ਗਏ । ਇਸ ਮੌਕੇ ਐਨ.ਸੀ.ਸੀ. ਯੂਨਿਟ ਦੇ ਕੇਅਰ ਟੇਕਰ ਅਫ਼ਸਰ ਡਾ.ਹਰਪ੍ਰੀਤ ਸਿੰਘ ਨੇ
ਦੱਸਿਆ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਐਨ.ਸੀ.ਸੀ. ਯੂਨਿਟ ਦੇ 10 ਕੈਡਿਟਸ ਨੇ ਇਸ ਸ਼ਾਨਦਾਰ ਪਰੇਡ ਵਿਚ
ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦੇ ਜ਼ੋਹਰ ਦਿਖਾਏ। ਇਹਨਾਂ ਕੈਡਿਟਸ ਦੀ ਚੋਣ ਪੰਜਾਬ 8 ਬਟਾਲੀਅਨ ਫਗਵਾੜਾ ਵਲੋਂ ਵੱਖ-
ਵੱਖ ਟਰਾਇਲ ਲੈ ਕੇ ਕੀਤੀ ਗਈ ਸੀ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਐਨ.ਸੀ.ਸੀ. ਕੈਡਿਟਸ ਲਗਾਤਾਰ
ਸਰਵਪੱਖੀ ਸਰਗਰਮ ਭੂਮਿਕਾ ਨਿਭਾਉਂਦੇ ਹਨ। ਦੇਸ਼ ਦੀ ਆਜ਼ਾਦੀ ਸਮਾਗਮ ਸਬੰਧੀ ਪਰੇਡ ਵਿਚ ਭਾਗ ਲੈਣ ਵਾਲੇ
ਵਿਦਿਆਰਥੀਆਂ ਨੇ ਨਾਮ ਇਸ ਤਰ੍ਹਾਂ ਹਨ:
Vikas
Ankush Salohia
Akashdeep Mangrulia
Gursimran Singh
Sahil
Vanita Devi
Baljit Kaur
Muskan
Riya Devi
Himan